15ਭਾਜਪਾ ਨੂੰ ਲੱਗਦਾ ਹੈ, ਸ਼ਰਾਬ ਤੋਂ ਬਿਨਾਂ ਹੋਲੀ ਨਹੀਂ ਮਨਾਈ ਜਾ ਸਕਦੀ - ਹੋਲੀ 'ਤੇ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਨੂੰ ਲੈ ਕੇ ਸਿਸੋਦੀਆ
ਨਵੀਂ ਦਿੱਲੀ, 4 ਮਾਰਚ - 'ਆਪ' ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ, "ਇਹ 'ਆਪ' ਲਈ ਸੱਚਮੁੱਚ ਖ਼ਾਸ ਹੋਲੀ ਹੈ। ਕਾਜਲ ਕੀ ਕੋਠਰੀ ਸੇ ਨਿਕਲ ਕੇ, ਬਿਨਾ ਕਾਲਖ ਕੇ 'ਆਪ' ਅਤੇ 'ਆਪ' ਨੇਤਾ ਆਉਣ ਵਾਲੇ...
... 3 hours 19 minutes ago