JALANDHAR WEATHER

ਜਦੋਂ ਤੋਂ ਤੇਲੰਗਾਨਾ 'ਚ ਕਾਂਗਰਸ ਸੱਤਾ 'ਚ ਆਈ, ਵਿਕਾਸ ਰੁਕ ਗਿਐ - ਪੀ.ਐਮ. ਨਰਿੰਦਰ ਮੋਦੀ

ਵਾਰੰਗਲ, (ਤੇਲੰਗਾਨਾ), 8 ਮਈ-ਤੇਲੰਗਾਨਾ ਵਿਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਤੋਂ ਕਾਂਗਰਸ ਸੱਤਾ ਵਿਚ ਆਈ ਹੈ, ਤੇਲੰਗਾਨਾ ਦਾ ਵਿਕਾਸ ਰੁਕਿਆ ਹੋਇਆ ਹੈ। ਲੋਕਾਂ ਦੀ ਮਿਹਨਤ ਦੀ ਕਮਾਈ ਕਿਥੇ ਜਾ ਰਹੀ ਹੈ? ਉਹ ਤੁਹਾਨੂੰ 'ਆਰ.ਆਰ. ਟੈਕਸ' ਦੀ ਆੜ ਵਿਚ ਲੁੱਟ ਰਹੇ ਹਨ, ਜਿਸ ਵਿਚੋਂ ਅੱਧਾ ਟੈਕਸ ਹੈਦਰਾਬਾਦ ਵਿਚ 'ਆਰ' ਅਤੇ ਬਾਕੀ ਅੱਧਾ ਦਿੱਲੀ ਵਿਚ 'ਆਰ' ਨੂੰ ਜਾਂਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ