JALANDHAR WEATHER

ਪੂਰਬੀ ਭਾਰਤ ਦੇ ਲੋਕ ਚੀਨੀ ਤੇ ਦੱਖਣ ਦੇ ਲੋਕ ਅਫਰੀਕੀ ਵਰਗੇ ਦਿਖਾਈ ਦਿੰਦੇ - ਪਿਤਰੋਦਾ

ਨਵੀਂ ਦਿੱਲੀ, 8 ਮਈ-ਕਾਂਗਰਸ ਨੇਤਾ ਸੈਮ ਪਿਤਰੋਦਾ ਨੇ ਕਿਹਾ ਕਿ ਪੂਰਬ ਵਿਚ ਭਾਰਤੀ ਚੀਨੀ ਵਰਗੇ ਹਨ ਜਦੋਂਕਿ ਦੱਖਣ ਦੇ ਲੋਕ ਅਫਰੀਕੀ ਵਰਗੇ ਦਿਖਾਈ ਦਿੰਦੇ ਹਨ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਬਿਆਨ ਦਿੱਤਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ