JALANDHAR WEATHER

ਜੇਹਲਮ ਨਦੀ 'ਚ 9 ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ

ਅਵੰਤੀਪੋਰਾ, ਪੁਲਵਾਮਾ (ਜੰਮੂ-ਕਸ਼ਮੀਰ), 8 ਮਈ - ਹਾਤੀਵਾੜਾ ਇਲਾਕੇ ਵਿਚ ਜੇਹਲਮ ਨਦੀ ਵਿਚ 9 ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ। 7 ਲੋਕਾਂ ਨੂੰ ਬਚਾਇਆ ਗਿਆ ਅਤੇ ਦੋ ਲਾਪਤਾ ਹਨ। ਐਸ.ਡੀ.ਆਰ.ਐਫ., ਪੁਲਿਸ ਅਤੇ ਸਥਾਨਕ ਲੋਕਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ