ਦੇਸ਼ 'ਚ ਇਨਸਾਫ ਖਿਲਾਫ ਆਵਾਜ਼ ਉਠਾਉਣ ਵਾਲਿਆਂ ਦਾ ਮੈਂ ਕੱਟੜ ਵਿਰੋਧੀ- ਸੁਖਪਾਲ ਸਿੰਘ ਖਹਿਰਾ
ਭੁਲੱਥ, 8 ਦਸੰਬਰ- ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੁਪਰੀਮ ਕੋਰਟ ਵਲੋਂ ਉਨ੍ਹਾਂ ਖਿਲਾਫ ਈਡੀ ਵਲੋਂ ਦਰਜ ਕੀਤੇ ਗਏ ਪੀਐਮਐਲਏ ਕੇਸ ਵਿਚ ਅੰਤਮ ਫੈਸਲਾ ਸੁਣਾਉਣ ਤੋਂ ਰੋਕ ਲਗਾਉਣ ਉਤੇ ਕਿਹਾ ਕਿ ਮੈਂ ਰਾਜ ਸ਼ਕਤੀ ਦਾ ਕੱਟੜ ਵਿਰੋਧੀ ਹਾਂ, ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਤੇ ਜਾਂ ਫਿਰ ਭਾਜਪਾ। ਉਨ੍ਹਾਂ ਕਿਹਾ ਕਿ ਜੋ ਦੇਸ਼ ਵਿਚ ਇਨਸਾਫ ਖਿਲਾਫ ਆਵਾਜ਼ ਉਠਦੀਆਂ ਆਵਾਜਾਂ ਨੂੰ ਦਬਾਉਣਾ ਚਾਹੁੰਦੀਆਂ ਹਨ, ਉਨ੍ਹਾਂ ਰਾਜ ਸ਼ਕਤੀਆਂ ਦੇ ਉਹ ਕੱਟੜ ਵਿਰੋਧੀ ਹਨ।
;
;
;
;
;
;
;