11 ਸੀ.ਬੀ.ਆਈ. ਨੇ ਆਈ.ਆਰ.ਐਸ.ਦੇ 2 ਸੁਪਰਡੈਂਟਾਂ ਨੂੰ 70 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਕੀਤਾ ਗ੍ਰਿਫ਼ਤਾਰ
ਝਾਂਸੀ (ਉੱਤਰ ਪ੍ਰਦੇਸ਼), 31 ਦਸੰਬਰ (ਏਐਨਆਈ): ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੁਰੂ ਕੀਤੀ ਇਕ ਕਾਰਵਾਈ ਦੌਰਾਨ ਕੇਂਦਰੀ ਵਸਤੂ ਅਤੇ ਸੇਵਾ ਟੈਕਸ, (ਸੀ.ਜੀ.ਐਸ.ਟੀ.) ਝਾਂਸੀ, ਉੱਤਰ ਪ੍ਰਦੇਸ਼ ਦੇ ਦਫ਼ਤਰ...
... 9 hours 40 minutes ago