JALANDHAR WEATHER

ਵਿਜੀਲੈਂਸ ਬਿਊਰੋ ਵਲੋਂ ਵੇਅਰ ਹਾਊਸ ਦਾ ਟੀ.ਏ. ਰਿਸ਼ਵਤ ਲੈਂਦਾ ਕੀਤਾ ਕਾਬੂ

ਜੈਤੋ, 19 ਮਾਰਚ (ਗੁਰਚਰਨ ਸਿੰਘ ਗਾਬੜੀਆ ਨਿੱਜੀ ਪੱਤਰ ਪ੍ਰੇਰਕ): ਸਥਾਨਕ ਵੇਅਰ ਹਾਊਸ ਦਫ਼ਤਰ ਵਿਖੇ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਲੋਂ ਛਾਪਾ ਮਾਰ ਕੇ ਨਰੇਸ਼ ਕੁਮਾਰ ਗੋਇਲ ਟੀ.ਏ. ਨੂੰ ਦਰਸ਼ਨ ਸਿੰਘ ਆੜ੍ਹਤੀ ਵਾਸੀ ਘਣੀਆ ਤੋਂ 18000/ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ