ਸ੍ਰੀਨਗਰ 'ਚ 40 ਦਿਨਾਂ ਦੀ ਸਖ਼ਤ ਠੰਢ ਸ਼ੁਰੂ
ਸ੍ਰੀਨਗਰ (ਜੰਮੂ-ਕਸ਼ਮੀਰ), 21 ਦਸੰਬਰ - ਸਰਦੀਆਂ ਦੀ 40 ਦਿਨਾਂ ਦੀ ਸਖ਼ਤ ਠੰਢ, ਜਿਸ ਨੂੰ ਸਥਾਨਕ ਤੌਰ 'ਤੇ ਚਿੱਲਈ ਕਲਾਂ ਕਿਹਾ ਜਾਂਦਾ ਹੈ, ਸ਼ੁਰੂ ਹੋ ਗਈ ਹੈ, ਜਿਸ ਨਾਲ ਉੱਪਰਲੇ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ।
;
;
;
;
;
;
;
;