ਜੱਜ ਹੀ ਕਾਨੂੰਨ ਦੇ ਖਿਲਾਫ ਕੰਮ ਕਰਨ, ਇਹ ਸਹੀ ਨਹੀਂ- ਮੇਨਕਾ ਗਾਂਧੀ
ਭੁਵਨੇਸ਼ਵਰ (ਓਡੀਸ਼ਾ) (ਏਐਨਆਈ)- ਪਸ਼ੂ ਅਧਿਕਾਰ ਵਰਕਰ ਮੇਨਕਾ ਗਾਂਧੀ ਨੇ ਸੁਪਰੀਮ ਕੋਰਟ ਦੇ ਸਕੂਲਾਂ, ਹਸਪਤਾਲਾਂ ਅਤੇ ਹੋਰ ਜਨਤਕ ਸੰਸਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਦੇ ਹੁਕਮ 'ਤੇ ਕਿਹਾ, "ਜੱਜਾਂ ਨੇ ਜੋ ਕੀਤਾ ਉਹ ਗਲਤ ਹੈ, ਉਨ੍ਹਾਂ ਨੇ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ, ਉਹ ਜੋ ਜਾਨਵਰਾਂ ਨੂੰ ਪਿਆਰ ਕਰਦੇ ਹਨ ਅਤੇ ਉਹ ਜੋ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ। ਪਸ਼ੂ ਭਲਾਈ ਐਕਟ ਇਕ ਬਹੁਤ ਵਧੀਆ ਕਾਨੂੰਨ ਹੈ। ਉਨ੍ਹਾਂ ਨੇ ਕਾਨੂੰਨ ਨੂੰ ਨਹੀਂ ਹਟਾਇਆ। ਉਨ੍ਹਾਂ ਨੇ ਕਿਹਾ ਕਿ ਜੱਜ ਹੀ ਕਾਨੂੰਨ ਦੇ ਵਿਰੁੱਧ ਕੰਮ ਕਰਨ, ਇਹ ਸਹੀ ਨਹੀਂ ਹੈ।"
;
;
;
;
;
;
;
;