ਦਿੱਲੀ ਏਅਰਪੋਰਟ ਪਹੁੰਚੀ ਭਾਰਤੀ ਟੀਮ, 12 ਫਰਵਰੀ ਨੂੰ ਨਮੀਬੀਆ ਨਾਲ ਹੋਵੇਗਾ ਟੀ-20 ਮੁਕਾਬਲਾ
ਨਵੀਂ ਦਿੱਲੀ, 12 ਫਰਵਰੀ- ਭਾਰਤੀ ਕ੍ਰਿਕਟ ਟੀਮ ਅੱਜ ਮੁੰਬਈ ਤੋਂ ਦਿੱਲੀ ਏਅਰਪੋਰਟ ਉਤੇ ਪਹੁੰਚੀ, ਇਥੋਂ ਉਹ ਆਈਟੀਸੀ ਮੌਰੀਆ ਪਹੁੰਚੇਗੀ। ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਚ ਭਾਰਤ ਤੇ ਨਮੀਬੀਆ ਵਿਚਾਲੇ ਟੀ-20 ਵਰਲਡ ਕੱਪ ਦਾ ਮੁਕਾਬਲਾ ਹੋਵੇਗਾ।
;
;
;
;
;
;
;
;