JALANDHAR WEATHER

ਉਪ ਰਾਸ਼ਟਰਪਤੀ ਵਲੋਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ 3 ਮੈਂਬਰੀ ਸਰਚ ਕਮ ਸਿਲੈਕਸ਼ਨ ਕਮੇਟੀ ਨੂੰ ਮਨਜ਼ੂਰੀ

ਨਵੀਂ ਦਿੱਲੀ, 27 ਮਾਰਚ - ਉਪ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ 3 ਮੈਂਬਰੀ ਸਰਚ ਕਮ ਸਿਲੈਕਸ਼ਨ ਕਮੇਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
1. ਲੈਫਟੀਨੈਂਟ ਜਨਰਲ (ਰਿਟਾ.) ਮਾਧੁਰੀ ਕੰਨਿਤਕਰ, ਵੀਸੀ ਮਹਾਰਾਸ਼ਟਰ ਹੈਲਥ ਯੂਨੀਵਰਸਿਟੀ, ਚੇਅਰਪਰਸਨ
2. ⁠ਪ੍ਰੋ. ਸ਼ਸ਼ੀਕਲਾ ਵਣਜਾਰੀ, ਵੀਸੀ, ਐਨਆਈਈਪੀਏ, ਨਵੀਂ ਦਿੱਲੀ
3. ⁠ਪ੍ਰੋ. ਵਿਭਾ ਟੰਡਨ, ਡਾਇਰੈਕਟਰ ਸੀਐਸਆਈਆਰ-ਆਈਆਈਸੀਬੀ, ਕੋਲਕਾਤਾ
ਇਸ ਤੋਂ ਇਲਾਵਾ, ਵੀਸੀ ਨੇ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਲਈ 4 ਮਹੀਨਿਆਂ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ