JALANDHAR WEATHER

ਪੂਰਾ ਬੰਗਾਲ ਮਮਤਾ ਬੈਨਰਜੀ ਨੂੰ ਅਲਵਿਦਾ ਕਹਿਣ ਲਈ ਤਿਆਰ- ਅਮਿਤ ਸ਼ਾਹ

ਕੋਲਕਾਤਾ, (ਪੱਛਮੀ ਬੰਗਾਲ) 2 ਅਪ੍ਰੈਲ, : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਪੂਰਾ ਬੰਗਾਲ ਮਮਤਾ ਬੈਨਰਜੀ ਨੂੰ ਅਲਵਿਦਾ ਕਹਿਣ ਲਈ ਤਿਆਰ ਹੈ... ਸੁਵੇਂਦੂ ਦਾ ਨੰਦੀਗ੍ਰਾਮ ਤੋਂ ਚੋਣ ਲੜਨਾ ਚਾਹੁੰਦੇ ਹਨ। ਮੈਂ ਸੁਵੇਂਦੂ ਦਾ ਨੂੰ ਕਿਹਾ ਸੀ ਕਿ ਸਿਰਫ਼ ਨੰਦੀਗ੍ਰਾਮ ਹੀ ਨਹੀਂ, ਸਗੋਂ ਸਾਨੂੰ ਮਮਤਾ ਬੈਨਰਜੀ ਦੇ ਘਰ ਵਿਚ ਉਨ੍ਹਾਂ ਨੂੰ ਹਰਾਉਣਾ ਪਵੇਗਾ। ਮਮਤਾ ਬੈਨਰਜੀ ਬੰਗਾਲ ਵਿਚ ਸਰਕਾਰ ਬਣਾਉਣ ਦੇ ਯੋਗ ਸੀ ਪਰ ਉਹ ਨੰਦੀਗ੍ਰਾਮ ਵਿਚ ਸੁਵੇਂਦੂ ਦਾ ਤੋਂ ਚੋਣ ਹਾਰ ਗਈ। ਇਸ ਵਾਰ ਮਮਤਾ ਬੈਨਰਜੀ ਪੂਰੇ ਬੰਗਾਲ ਅਤੇ ਭਵਾਨੀਪੁਰ ਵਿਚ ਵੀ ਹਾਰ ਜਾਵੇਗੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ