JALANDHAR WEATHER

ਰਾਜਪੁਰਾ ਦੇ ਡਬਲ ਅੰਡਰ ਪਾਸ ਵਿਚ ਖੜਾ ਹੋਇਆ ਪਾਣੀ

ਰਾਜਪੁਰਾ (ਪਟਿਆਲਾ), 5 ਅਪ੍ਰੈਲ - ਰਾਜਪੁਰਾ ਦੇ ਡਬਲ ਅੰਡਰ ਪਾਸ ਦੇ ਵਿਚ ਪਾਣੀ ਖੜ ਗਿਆ ਹੈ। ਬਰਸਾਤ ਪੈਣ ਕਾਰਨ ਦੇਰ ਰਾਤ ਕਾਰਾਂ ਮੋਟਰਸਾਈਕਲ ਵਾਲਿਆਂ ਨੂੰ ਲੰਘਣ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਡਾਢੇ ਪ੍ਰੇਸ਼ਾਨ ਹਨ, ਪਰ ਰਾਜਪੁਰਾ ਨਗਰ ਪਾਲਿਕਾ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਜਦੋਂ ਵੀ ਬਰਸਾਤ ਆਉਂਦੀ ਹੈ ਪਾਣੀ ਦੀ ਨਿਕਾਸੀ ਦਾ ਪੱਕੇ ਤੌਰ ਤੇ ਪ੍ਰਬੰਧ ਨਹੀਂ ਕੀਤਾ ਜਾਂਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ