ਜਸਵੰਤ ਸਿੰਘ ਜੌਹਲ ਜੰਡਿਆਲਾ ਮੰਡਲ ਦੇ ਇੰਚਾਰਜ ਨਿਯੁਕਤ
ਜਲੰਧਰ, 5 ਅਪ੍ਰੈਲ- ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਵਲੋਂ ਕੈਂਟ ਵਿਧਾਨ ਸਭਾ ਹਲਕੇ ਦੇ ਮੰਡਲ ਨੰ. 18 ਤੋਂ ਜਸਵੰਤ ਸਿੰਘ ਜੌਹਲ (ਜੱਸ ਜੌਹਲ) ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
;
;
;
;
;
;
;
;