13ਸਕੂਲ ਨੌਜਵਾਨ ਨੇ ਅਧਿਆਪਕਾ ਅਤੇ ਬੱਚਿਆਂ ’ਤੇ ਸੁੱਟਿਆ ਤੇਜ਼ਾਬ
ਘੁਮਾਣ, (ਗੁਰਦਾਸਪੁਰ), 17 ਅਪ੍ਰੈਲ (ਬਮਰਾਹ)- ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਮਹਿਮਦਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਪੜ੍ਹਾ ਰਹੀ ਅਧਿਆਪਕਾ ’ਤੇ ਇਕ ਨੌਜਵਾਨ ਵਲੋਂ ਤੇਜ਼ਾਬ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ , ਜਿਸ ਵਿਚ ਕਲਾਸ ਵਿਚ....
... 2 hours 18 minutes ago