12ਹਿਮਾਚਲ ਪ੍ਰਦੇਸ਼ ਸਥਾਨਕ ਸਰਕਾਰਾਂ ਚੋਣਾਂ : ਕਾਂਗਰਸ ਕਿਸੇ ਵੀ ਸਮੇਂਕਰ ਸਕਦੀ ਹੈ ਟਿਕਟਾਂ ਦਾ ਐਲਾਨ - ਸੁੱਖੂ
ਧਰਮਸ਼ਾਲਾ, 28 ਅਪ੍ਰੈਲ - ਹਿਮਾਚਲ ਪ੍ਰਦੇਸ਼ ਸਥਾਨਕ ਸਰਕਾਰਾਂ ਚੋਣਾਂ 2026 'ਤੇ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "ਕਾਂਗਰਸ ਪਾਰਟੀ ਕਿਸੇ ਵੀ ਸਮੇਂ ਟਿਕਟਾਂ ਦਾ ਐਲਾਨ ਕਰ ਸਕਦੀ ਹੈ... ਉਮੀਦਵਾਰ...
... 2 hours 34 minutes ago