11ਐਨਸੀਬੀ ਵਲੋਂ 1 ਕਰੋੜ ਦੇ ਨਸ਼ੀਲੇ ਪਦਾਰਥ ਸਣੇ 6 ਤਸਕਰ ਗ੍ਰਿਫ਼ਤਾਰ
ਨਵੀਂ ਦਿੱਲੀ, ਐਨਸੀਬੀ ਨੇ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਫੈਲੇ ਇਕ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ। ਇਕ ਤਾਲਮੇਲ ਵਾਲੀ ਬਹੁ-ਰਾਜੀ ਕਾਰਵਾਈ ਵਿਚ, ਐਨਸੀਬੀ...
... 1 hours 54 minutes ago