12ਆਈਪੀਐਲ 2026- ਕੋਲਕਾਤਾ ਨੇ ਟਾਸ ਜਿੱਤਿਆ, ਹੈਦਰਾਬਾਦ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਕੋੇਲਕਾਤਾ, 2 ਅਪ੍ਰੈਲ- ਕੋਲਕਾਤਾ ਦੇ ਵਿਸ਼ਵ ਪ੍ਰਸਿੱਧ ਈਡਨ ਗਾਰਡਨ ਸਟੇਡੀਅਮ ਵਿਚ ਆਈਪੀਐਲ 2026 ਦਾ ਮੁਕਾਬਲਾ ਹੋਣ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
... 2 hours 30 minutes ago