ਮਾਲਵਿੰਦਰ ਸਿੰਘ ਕੰਗ ਨੇ ਜਾਣਿਆ ਪੰਜਾਬੀ ਗਾਇਕ ਰਾਜਵੀਰ ਦਾ ਹਾਲ
ਚੰਡੀਗੜ੍ਹ, 27 ਸਤੰਬਰ (ਸੰਦੀਪ)-ਮਾਲਵਿੰਦਰ ਸਿੰਘ ਕੰਗ ਵਲੋਂ ਪੰਜਾਬੀ ਗਾਇਕ ਰਾਜਵੀਰ ਦਾ ਹਾਲ ਜਾਣਿਆ ਗਿਆ ਤੇ ਕਿਹਾ ਕਿ ਸਥਿਤੀ ਅਜੇ ਨਾਜ਼ੁਕ ਹੈ। ਪ੍ਰਮਾਤਮਾ ਅੱਗੇ ਅਰਦਾਸ ਕਰੋ।