ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਨੇ ਚੋਲਾ ਛੱਡਿਆ

ਟੱਲੇਵਾਲ (ਬਰਨਾਲਾ), 28 ਸਤੰਬਰ (ਸੋਨੀ ਚੀਮਾ) - ਪਿੰਡ ਟੱਲੇਵਾਲ ਦੇ ਗੁਰਦੁਆਰਾ ਸੰਤ ਸੁੰਦਰ ਸਿੰਘ ਜੀ ਕਨੇਡੀਅਨ ਦੇ ਮੁੱਖ ਸੇਵਾਦਾਰ ਅਤੇ ਇਲਾਕੇ ਦੀ ਮਹਾਨ ਰੱਬੀ ਰੂਹ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲੇ ਚੋਲਾ ਛੱਡ ਸੱਚਖ਼ੰਡ ਵਿਚ ਜਾ ਬਿਰਾਜੇ ਹਨ।