JALANDHAR WEATHER

ਵਿਧਾਨ ਸਭਾ ਦੀ ਕਾਰਵਾਈ ਦੇਖਣ ਮਾਪਿਆਂ ਨਾਲ ਪੁੱਜਿਆ ਬਾਲ ਪੁਰਸਕਾਰ ਜੇਤੂ ਸ਼ਰਵਣ ਕੁਮਾਰ

ਚੰਡੀਗੜ੍ਹ ,30 ਦਸੰਬਰ (ਗੁਰਿੰਦਰ ਸਿੰਘ) - ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਸ਼ਰਵਣ ਕੁਮਾਰ ਵੀ ਆਪਣੇ ਮਾਪਿਆਂ ਨਾਲ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਪੁੱਜਾ ਹੈ। ਉਨ੍ਹਾਂ ਨੂੰ ਸਰਕਾਰ ਨੇ ਸੱਦਾ ਦਿੱਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ