2 ਈਰਾਨ ਵਿਚ ਹਿਰਾਸਤ ਵਿਚ ਲਏ ਗਏ 16 ਭਾਰਤੀ ਮਲਾਹਾਂ 'ਚੋਂ 8 ਨੂੰ ਰਿਹਾਅ ਕੀਤਾ ਗਿਆ, 8 ਹਿਰਾਸਤ ਵਿਚ - ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 12 ਫਰਵਰੀ (ਏਐਨਆਈ): ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਕਿਹਾ ਕਿ ਭਾਰਤ ਨੇ ਈਰਾਨ ਵਿਚ ਹਿਰਾਸਤ ਵਿਚ ਲਏ ਗਏ 16 ਭਾਰਤੀ ਮਲਾਹਾਂ ਨੂੰ ਕੌਂਸਲਰ ਪਹੁੰਚ ਪ੍ਰਾਪਤ ਕਰ ਲਈ ਹੈ, ਜਿਨ੍ਹਾਂ ਵਿਚੋਂ 8 ਨੂੰ ਰਿਹਾਅ ਕਰ ਦਿੱਤਾ ...
... 2 hours 49 minutes ago