ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ
ਛੇਹਰਟਾ (ਅੰਮ੍ਰਿਤਸਰ), 14 ਫਰਵਰੀ (ਪੱਤਰ ਪ੍ਰੇਰਕ) - ਪੁਲਿਸ ਥਾਣਾ ਇਸਲਾਮਾਬਾਦ ਅਧੀਨ ਆਉਂਦੇ ਇਲਾਕਾ ਕੋਟ ਖ਼ਾਲਸਾ ਵਿਖੇ ਬੀਤੀ ਦੇਰ ਰਾਤ ਇਕ ਪੁਲਿਸ ਮੁਲਾਜ਼ਮ ਦੇ ਪੁੱਤਰ 26 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ 26 ਸਾਲਾ ਨੌਜਵਾਨ ਜਿਸਦਾ ਨਾਮ ਆਕਾਸ਼ ਹੈ ਤੇ ਉਹ ਫੁਟਬਾਲ ਦਾ ਖਿਡਾਰੀ ਸੀ ਤੇ ਉਸ ਨੇ ਬੀਐਸਸੀ ਕੀਤੀ ਹੋਈ ਸੀ।
;
;
;
;
;
;
;
;