JALANDHAR WEATHER

ਡਿਬਰੂਗੜ੍ਹ (ਅਸਾਮ) : ਸੁਖੋਈ ਐਸਯੂ-30ਐਮਕੇਆਈ ਨੇ ਮੋਰਨ ਬਾਈਪਾਸ ਵਿਖੇ ਈਐਲਐਫ ਤੋਂ ਭਰੀ ਉਡਾਣ

ਡਿਬਰੂਗੜ੍ਹ (ਅਸਾਮ), 14 ਫਰਵਰੀ - ਭਾਰਤੀ ਹਵਾਈ ਸੈਨਾ ਦੇ ਇਕ ਸੁਖੋਈ ਐਸਯੂ-30ਐਮਕੇਆਈ ਨੇ ਡਿਬਰੂਗੜ੍ਹ ਦੇ ਮੋਰਨ ਬਾਈਪਾਸ ਵਿਖੇ ਐਮਰਜੈਂਸੀ ਲੈਂਡਿੰਗ ਸਹੂਲਤ (ਈਐਲਐਫ) ਤੋਂ ਉਡਾਣ ਭਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰਾਂ ਨੇ ਇਸ ਉਡਾਣ ਨੂੰ ਦੇਖਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ