ਮੰਤਰੀ ਮੰਡਲ ਵਲੋਂ ਉੱਤਰੀ ਅਤੇ ਦੱਖਣੀ ਬਲਾਕਾਂ ਤੋਂ 'ਸੇਵਾ ਤੀਰਥ' ਅਤੇ 'ਕਰਤੱਵਯ ਭਵਨਾਂ' ਵਿਚ ਤਬਦੀਲੀ ਦੇ ਪ੍ਰਸਤਾਵ ਨੂੰ ਪ੍ਰਵਾਨਗੀ
ਨਵੀਂ ਦਿੱਲੀ, 14 ਫਰਵਰੀ - ਮੰਤਰੀ ਮੰਡਲ ਨੇ ਉੱਤਰੀ ਅਤੇ ਦੱਖਣੀ ਬਲਾਕਾਂ ਤੋਂ 'ਸੇਵਾ ਤੀਰਥ' ਅਤੇ 'ਕਰਤੱਵਯ ਭਵਨਾਂ' ਵਿਚ ਤਬਦੀਲੀ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ।ਇਸ ਨਾਲ 'ਯੁਗੇ ਯੁਗੀਨ ਭਾਰਤ' ਰਾਸ਼ਟਰੀ ਅਜਾਇਬ ਘਰ ਲਈ ਰਾਹ ਪੱਧਰਾ ਹੈ।
;
;
;
;
;
;
;
;
;