1 ਯੂ.ਕੇ. 'ਚ ਪੜ੍ਹਨ ਗਏ ਪੁੱਤ ਨੂੰ ਦੋ ਸਾਲਾਂ ਬਾਅਦ ਮਾਪਿਆਂ ਨਾਲ ਮਿਲਾਇਆ-ਨਰਪਿੰਦਰ ਕੌਰ
ਲੰਡਨ, 8 ਅਪੈ੍ਰਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਅਕਤੂਬਰ 2020 'ਚ ਪੜ੍ਹਾਈ ਲਈ ਗਏ ਜ਼ਿਲ੍ਹਾ ਸੰਗਰੂਰ ਦੇ ਇਕ ਪੰਜਾਬੀ ਨੌਜਵਾਨ ਪ੍ਰਦੀਪ ਸਿੰਘ ਦਾ ਆਪਣੇ ਮਾਪਿਆਂ ਨਾਲ ਜਨਵਰੀ 2023 ਤੋਂ ਕੋਈ ਸੰਪਰਕ ਨਹੀਂ ਸੀ ਹੋ ਰਿਹਾ | ਆਖਿਰ ਪ੍ਰਦੀਪ ਦੇ ਪਿਤਾ ਅਵਤਾਰ ਸਿੰਘ ਨੇ ਯੂ.ਕੇ. ਦੀਆਂ ਸਿੱਖ ਸੰਸਥਾਵਾਂ ਤੋਂ ਈਮੇਲ ਰਾਹੀਂ ਸੰਪਰਕ ਕਰਕੇ ਮਦਦ ਮੰਗੀ, ਜਿਸ ਤੋਂ ਬਾਅਦ ਯੂਨਾਈਟਡ ਹਿਊਮੈਨਿਟੇਰੀਅਨ ਸਿੱਖ ਏਡ...
... 3 hours 41 minutes ago