JALANDHAR WEATHER

ਸਮਾਣਾ ਦਾ ਧਰਮ ਯੁੱਧ ਮੋਰਚਾ ਹੋਇਆ ਖ਼ਤਮ, ਗੁਰਜੀਤ ਸਿੰਘ ਖ਼ਾਲਸਾ ਆਏ ਹੇਠਾਂ

ਸਮਾਣਾ,(ਪਟਿਆਲਾ) 24 ਅਪ੍ਰੈਲ (ਅਮਨਦੀਪ ਸਿੰਘ)- ਬੇਅਦਬੀ ਖ਼ਿਲਾਫ਼ ਕਾਨੂੰਨ ਬਣਨ ਮਗਰੋਂ ਧਰਮ ਯੁੱਧ ਮੋਰਚਾ ਖ਼ਤਮ ਹੋ ਗਿਆ ਤੇ ਗੁਰਜੀਤ ਸਿੰਘ ਖ਼ਾਲਸਾ 400 ਫੁੱਟ ਉੱਚੇ ਟਾਵਰ ਤੋਂ ਹੇਠਾਂ ਉਤਰ ਆਏ। ਉਹ ਪਿਛਲੇ 18 ਮਹੀਨਿਆਂ ਤੋਂ ਟਾਵਰ ’ਤੇ ਮੋਰਚਾ ਲਗਾ ਕੇ ਬੈਠੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ