9ਚੈੱਕ ਬਾਊਂਸ ਮਾਮਲੇ ਵਿਚ ਹਾਈ ਕੋਰਟ ਨੇ 1 ਅਪ੍ਰੈਲ ਤੱਕ ਵਧਾਈ ਰਾਜਪਾਲ ਯਾਦਵ ਦੀ ਅੰਤਰਿਮ ਜ਼ਮਾਨਤ
ਨਵੀਂ ਦਿੱਲੀ, 18 ਮਾਰਚ - ਦਿੱਲੀ ਹਾਈ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਨਾਲ ਸੰਬੰਧਿਤ ਚੈੱਕ ਬਾਊਂਸ ਮਾਮਲੇ ਵਿਚ ਸੁਣਵਾਈ ਨੂੰ ਸੂਚੀਬੱਧ ਕੀਤਾ, ਉਨ੍ਹਾਂ ਦੇ ਵਕੀਲ ਨੂੰ ਮੁੱਖ ਪਟੀਸ਼ਨ 'ਤੇ ਦਲੀਲਾਂ ਦਾ ਜਵਾਬ ਦੇਣ ਦਾ ਨਿਰਦੇਸ਼...
... 2 hours 37 minutes ago