JALANDHAR WEATHER

ਤਾਮਿਲਨਾਡੂ ਘਟਨਾ 'ਚ ਹੁਣ ਤੱਕ 39 ਲੋਕਾਂ ਦੀ ਮੌਤ

ਕਰੂਰ, ਤਾਮਿਲਨਾਡੂ, 28 ਸਤੰਬਰ-ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਕਰੂਰ ਭਗਦੜ ਘਟਨਾ ਦੇ ਪੀੜਤਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾ ਰਹੀਆਂ ਹਨ। ਸੀ.ਐਮ. ਐਮ. ਕੇ. ਸਟਾਲਿਨ ਅਨੁਸਾਰ, ਹੁਣ ਤੱਕ, ਟੀ.ਵੀ.ਕੇ. (ਤਮਿਲਗਾ ਵੇਤਰੀ ਕਜ਼ਾਗਮ) ਦੇ ਮੁਖੀ ਅਤੇ ਅਦਾਕਾਰ ਵਿਜੇ ਦੀ ਕੱਲ੍ਹ ਇਕ ਰੈਲੀ ਦੌਰਾਨ ਹੋਈ ਭਗਦੜ ਘਟਨਾ ਵਿਚ 39 ਲੋਕਾਂ ਦੀ ਜਾਨ ਚਲੀ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ