'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਨਵੇਂ ਬੁਲਾਰੇ ਨਿਯੁਕਤ
ਰਈਆ (ਅੰਮ੍ਰਿਤਸਰ), 3 ਜਨਵਰੀ - 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ 13 ਨਵੇਂ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ। ਪਾਰਟੀ ਦਫ਼ਤਰ ਸਕੱਤਰ ਪਰਗਟ ਸਿੰਘ ਮੀਆਂਵਿੰਡ ਵਲੋਂ ਜਾਰੀ ਪੱਤਰ ਅਨੁਸਾਰ ਵਲੋਂ ਜਾਰੀ ਪੱਤਰ ਅਨੁਸਾਰ ਵਿਚ ਬੁਲਾਰਿਆਂ ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਦੀਪ ਸਿੰਘ ਰੁਪਾਲੋਂ, ਬੀਬੀ ਸਤਨਾਮ ਕੌਰ, ਐਡ. ਹਰਜੋਤ ਸਿੰਘ ਮਾਨ, ਐਡ. ਇਮਾਨ ਸਿੰਘ ਖਾਰਾ, ਚਮਕੌਰ ਸਿੰਘ ਧੁੰਨ, ਪ੍ਰਿਥੀਪਾਲ ਸਿੰਘ ਬਟਾਲਾ, ਸੁਖਦੇਵ ਸਿੰਘ ਕਾਦੀਆਂ, ਦਲਜੀਤ ਸਿੰਘ ਜਵੰਧਾ, ਤਜਿੰਦਰ ਸਿੰਘ ਢਿੱਲੋਂ, ਨਵਤੇਜ ਸਿੰਘ ਛੱਜਲਵੱਡੀ, ਕਰਮਵੀਰ ਸਿੰਘ ਪੰਨੂ ਅਤੇ ਜਸਕਰਨ ਸਿੰਘ ਰਿਆੜ ਦਾ ਨਾਂਅ ਸ਼ਾਮਿਲ ਹੈ।
;
;
;
;
;
;
;
;