ਅਸਾਮ ਐਸਆਈਆਰ:2.43 ਲੱਖ ਵੋਟਰ ਸੂਚੀ ਵਿਚੋਂ ਹਟਾਏ ਗਏ - ਮੁੱਖ ਚੋਣ ਕਮਿਸ਼ਨਰ
ਨਵੀਂ ਦਿੱਲੀ, 12 ਫਰਵਰੀ - ਚੋਣ ਕਮਿਸ਼ਨ ਨੇ 10 ਫਰਵਰੀ ਨੂੰ ਅਸਮ ਦੀ 126 ਸੀਟਾਂ ਲਈ ਵਿਸ਼ੇਸ਼ ਪੁਨਰ ਵਿਚਾਰ (ਐਸਆਈਆਰ) 2026 ਦੀ ਅੰਤਮ ਮੱਤਦਾਤਾ ਸੂਚੀ ਜਾਰੀ ਹੈ, ਜਿਸ ਵਿਚ 2.49 ਕਰੋੜ ਤੋਂ ਜ਼ਿਆਦਾ ਵੋਟਰ ਹਨ।ਮੁੱਖ ਚੋਣ ਅਧਿਕਾਰੀ ਅਸਾਮ ਦੇ ਅਨੁਸਾਰ, ਡ੍ਰਾਫਟ ਵਿਚ ਕੁਲ ਵੋਟਰਾਂ ਦੀ ਗਿਣਤੀ 2.52 ਕਰੋੜ, ਜੋ ਅੰਤਮ ਸੂਚੀ ਵਿੱਚ 2.49 ਕਰੋੜ ਹੋ ਗਈ ਹੈ, ਇਸ ਦੀ ਡ੍ਰਾਫਟ ਸੂਚੀ ਤੋਂ 2.43 ਲੱਖ ਨਾਮ ਕੱਢੇ ਗਏ ਹਨ।ਇਸ ਅੰਤਮ ਸੂਚੀ ਵਿਚ 1,24,82,213 ਪੁਰਸ਼ ਵੋਟਰ, 1,24,75,583 ਮਹਿਲਾ ਵੋਟਰ, ਅਤੇ 343 ਥਰਡ ਜੈਂਡਰ ਵੋਟਰ ਸ਼ਾਮਲ ਹਨ।
;
;
;
;
;
;
;
;