JALANDHAR WEATHER

ਸਬ ਡਿਵੀਜ਼ਨ ਤਪਾ ਅੰਦਰ ਨਾ-ਮਾਤਰ ਰਿਹਾ ਭਾਰਤ ਬੰਦ ਸੱਦੇ ਦਾ ਅਸਰ

ਤਪਾ ਮੰਡੀ (ਬਰਨਾਲਾ), 12 ਫਰਵਰੀ (ਵਿਜੇ ਸ਼ਰਮਾ) - ਸਮੂਹ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਦਾ ਅਸਰ ਸਬ ਡਿਵੀਜ਼ਨ ਤਪਾ ਅੰਦਰ ਨਾ-ਮਾਤਰ ਰਿਹਾ। ਤਪਾ ਸ਼ਹਿਰ ਦੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਅਤੇ ਲੋਕਾਂ ਦੀ ਚਹਿਲ ਪਹਿਲ ਵੀ ਆਮ ਦਿਨਾਂ ਵਾਂਗ ਦੇਖੀ ਗਈ। ਸ਼ਹਿਰ ਦੇ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਅਤੇ ਬੰਦ ਦਾ ਅਸਰ ਬਿਲਕੁਲ ਵੀ ਵੇਖਣ ਨੂੰ ਨਹੀਂ ਮਿਲਿਆ। ਬੰਦ ਦੇ ਸੱਦੇ ਤੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਕੰਮ ਬੰਦ ਕਰਕੇ ਇਕ ਦਿਨ ਦੀ ਹੜਤਾਲ ਕੀਤੀ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ