JALANDHAR WEATHER

ਭਾਰਤੀ ਅੰਬੈਸੀ ਨੇ ਦੁਬਈ ਰਹਿੰਦੇ ਭਾਰਤੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ

 ਨਵੀਂ ਦਿੱਲੀ, 28 ਫਰਵਰੀ- ਭਾਰਤੀ ਅੰਬੈਸੀ ਨੇ ਅਮਰੀਕਾ-ਇਰਾਨ ਵਿਚਾਲੇ ਚੱਲ ਰਹੇ ਜੰਗ ਵਾਲੇ ਮਾਹੌਲ ਵਿਚਾਲੇ ਦੁਬਈ ਰਹਿੰਦੇ ਭਾਰਤੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਭਾਰਤੀ ਅੰਬੈਸੀ ਨੇ ਦੁਬਈ ਰਹਿੰਦੇ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਬਿਨਾਂ ਵਜ੍ਹਾ ਸਫਰ ਨਾ ਕਰਨ ਤੇ ਚੌਕੰਨੇ ਰਹਿਣ ਤੇ ਦੁਬਈ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ।

ਭਾਰਤੀ ਅੰਬੈਸੀ ਨੇ ਦੁਬਈ ਰਹਿੰਦੇ ਭਾਰਤੀਆਂ ਲਈ ਟੋਲ ਫ੍ਰੀ ਨੰਬਰ 800-46342 ਤੇ ਵਟ੍ਹਸਅਪ ਨੰਬਰ-971543090571 ਵੀ ਜਾਰੀ ਕੀਤਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ