JALANDHAR WEATHER

ਮੈਂ ਇਸ ਵੇਲੇ ਸੁਰੱਖਿਅਤ ਹਾਂ - ਦੁਬਈ ਵਿਚ ਫਸੀ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦਾ ਟਵੀਟ

 ਦੁਬਈ, 1 ਮਾਰਚ (ਧੀਰਜ ਪਸੋਰੀਆ) - ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਟਵੀਟ ਕੀਤਾ, "... ਮੈਂ ਇਸ ਵੇਲੇ ਸੁਰੱਖਿਅਤ ਹਾਂ, ਆਪਣੀ ਟੀਮ ਨਾਲ ਦੁਬਈ ਵਿਚ ਫਸੀ ਹੋਈ ਹਾਂ, ਅਤੇ ਅਸੀਂ ਠੀਕ ਹਾਂ ਕਿਉਂਕਿ ਈਰਾਨ ਨਾਲ ਜੰਗ ਨੂੰ ਲੈ ਕੇ ਸਥਿਤੀ ਲਗਾਤਾਰ ਬਲਦਦੀ ਜਾ ਰਹੀ ਹੈ। ਹਵਾਈ ਅੱਡਾ ''ਤੇ ਮਾਹੌਲ ਹਫੜਾ-ਦਫੜੀ ਵਾਲਾ ਹੈ, ਬਹੁਤ ਸਾਰੇ ਪਰਿਵਾਰ ਫਸੇ ਹੋਏ ਹਨ ਅਤੇ ਉਡੀਕ ਕਰ ਰਹੇ ਹਨ, ਅਸੀਂ ਸਾਰੇ ਬਸ ਉਮੀਦ ਕਰ ਰਹੇ ਹਾਂ ਕਿ ਅਸੀਂ ਜਲਦੀ ਹੀ ਇਸ ਵਿਚੋਂ ਲੰਘ ਜਾਵਾਂਗੇ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ