JALANDHAR WEATHER

ਖਾਮੇਨੇਈ ਦੀ ਮੌਤ ਤੋਂ ਬਾਅਦ ਲਖਨਊ ਅਤੇ ਲੱਦਾਖ ਵਿਚ ਸ਼ੀਆ ਭਾਈਚਾਰੇ ਵਲੋਂ ਪ੍ਰਦਰਸ਼ਨ

ਲਖਨਊ/ਲੱਦਾਖ, 1 ਮਾਰਚ - ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਸ਼ੀਆ ਭਾਈਚਾਰੇ ਦੇ ਲੋਕਾਂ ਨੇ ਚੌਕ ਖੇਤਰ ਵਿਚ ਆਪਣੇ ਘਰਾਂ ਅਤੇ ਇਮਾਰਤਾਂ ਦੇ ਬਾਹਰ ਪੋਸਟਰ ਅਤੇ ਕਾਲੇ ਝੰਡੇ ਲਗਾਏ ਤੇ ਈਰਾਨੀ ਸੁਪਰੀਮ ਕਮਾਂਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਦਾ ਸੋਗ ਮਨਾਇਆ।
ਇਸੇ ਤਰਾਂ ਇਜ਼ਰਾਈਲੀ ਅਤੇ ਅਮਰੀਕੀ ਹਮਲਿਆਂ ਵਿਚ ਮਾਰੇ ਗਏ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਹੱਤਿਆ ਦੇ ਵਿਰੋਧ ਵਿਚ ਲੱਦਾਖ ਦੇ ਦਰਾਸ ਵਿਚ ਸ਼ੀਆ ਮੁਸਲਮਾਨ ਸੜਕਾਂ 'ਤੇ ਉਤਰ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ