JALANDHAR WEATHER

ਤਾਮਿਲਨਾਡੂ ਦੀ ਸੰਘੀ ਸੁਧਾਰ ਪਹਿਲਕਦਮੀ ਦਾ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵਲੋਂ ਸਮਰਥਨ

ਬੈਂਗਲੁਰੂ 4 ਮਾਰਚ - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਤਾਮਿਲਨਾਡੂ ਦੀ ਸੰਘੀ ਸੁਧਾਰ ਪਹਿਲਕਦਮੀ ਦਾ ਸਮਰਥਨ ਕੀਤਾ ਗਿਆ ਹੈ।ਉਨ੍ਹਾਂ ਨੇ "ਕੇਂਦਰ-ਰਾਜ ਸਬੰਧਾਂ ਵਿਚ ਸੰਵਿਧਾਨਕ ਸੋਧਾਂ" ਸੰਬੰਧੀ ਲੀਡਰਸ਼ਿਪ ਪਹਿਲਕਦਮੀ ਨੂੰ ਅਧਿਕਾਰਤ ਤੌਰ 'ਤੇ ਸਮਰਥਨ ਦਿੱਤਾ ਹੈ। ਮੁੱਖ ਮੰਤਰੀ ਨੇ ਕੇਂਦਰ-ਰਾਜ ਸੰਬੰਧਾਂ ਬਾਰੇ ਉੱਚ-ਪੱਧਰੀ ਕਮੇਟੀ ਦੀ ਰਿਪੋਰਟ ਦਾ ਸਵਾਗਤ ਕੀਤਾ ਹੈ, ਇਸ ਨੂੰ ਇਕ ਮਹੱਤਵਪੂਰਨ ਅਭਿਆਸ ਕਿਹਾ ਹੈ ਜੋ ਭਾਰਤ ਦੀ ਸੰਵਿਧਾਨਕ ਨੈਤਿਕਤਾ ਦੇ ਦਿਲ ਨੂੰ ਛੂਹਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ