JALANDHAR WEATHER

ਅਮਿਤ ਸ਼ਾਹ ਦੀ 14 ਮਾਰਚ ਦੀ ਰੈਲੀ ਲਈ 80 ਏਕੜ 'ਚ ਲੱਗ ਰਿਹੈ ਪੰਡਾਲ- ਬਿੱਟੂ

ਮੋਗਾ, 9 ਮਾਰਚ (ਏ.ਐਨ.ਆਈ.)- 14 ਮਾਰਚ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, "ਇਤਿਹਾਸ ਵਿਚ ਪੰਜਾਬ ਵਿਚ ਬਹੁਤ ਸਾਰੀਆਂ ਰੈਲੀਆਂ ਹੋਈਆਂ ਹਨ ਪਰ ਇਸ ਵਾਰ, ਲੋਕ ਅਮਿਤ ਸ਼ਾਹ ਲਈ ਪਿਆਰ ਅਤੇ ਉਤਸ਼ਾਹ ਨਾਲ ਭਰੇ ਹੋਏ ਹਨ। ਘੱਟੋ-ਘੱਟ 80 ਏਕੜ ਵਿਚ ਪਾਰਕਿੰਗ ਅਤੇ ਪੰਡਾਲ ਬਣਾਏ ਜਾ ਰਹੇ ਹਨ। ਪੂਰਾ ਪੰਜਾਬ ਇਸ ਰੈਲੀ ਵਿਚ ਆਉਣਾ ਚਾਹੁੰਦਾ ਹੈ ਅਤੇ ਪੰਜਾਬ ਬਦਲਾਅ ਦੇਖਣਾ ਚਾਹੁੰਦਾ ਹੈ। ਲੋਕ ਡਬਲ-ਇੰਜਣ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ। 14 ਤਰੀਕ ਤੋਂ ਬਾਅਦ, ਵੋਟਰਾਂ ਦੇ ਮਨਾਂ ਵਿਚ ਰਹੀ ਹਰ ਸ਼ੰਕਾ ਦੂਰ ਹੋ ਜਾਵੇਗੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ