JALANDHAR WEATHER

ਸ਼੍ਰੀ ਗਣੇਸ਼ ਕੈਮੀਕਲਜ਼ ’ਚ ਧਮਾਕੇ ਪਿੱਛੋਂ ਲੱਗੀ ਭਿਆਨਕ ਅੱਗ

ਠਾਣੇ (ਮਹਾਰਾਸ਼ਟਰ), 9 ਮਾਰਚ (ਏ.ਐਨ.ਆਈ.)-ਅੱਜ ਸ਼ਾਮ ਅੰਬਰਨਾਥ ਐਮਆਈਡੀਸੀ ਖੇਤਰ ’ਚ ਸ਼੍ਰੀ ਗਣੇਸ਼ ਕੈਮੀਕਲਜ਼ ’ਚ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੰਬਰਨਾਥ ਦੀ ਮੇਅਰ ਤੇਜਸ਼੍ਰੀ ਕਰਨਜੁਲੇ ਨੇ ਇਸ ਮੌਕੇ ਕਿਹਾ, "ਅੱਗ ਹੁਣ ਕਾਬੂ ’ਚ ਹੈ। 90% ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਜਿੰਨੀ ਜਲਦੀ ਹੋ ਸਕੇ ਅੱਗ ਬੁਝਾ ਦਿੱਤੀ ਜਾਵੇਗੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ