ਡਰੋਨ ਹਮਲੇ ਨਾਲ ਕੁਵੈਤ ਦੀ ਦੂਜੀ ਤੇਲ ਰਿਫਾਇਨਰੀ ਨੂੰ ਲੱਗੀ ਅੱਗ
ਦੁਬਈ, 19 ਮਾਰਚ (ਏਪੀ)- ਵੀਰਵਾਰ ਨੂੰ ਇਕ ਡਰੋਨ ਹਮਲੇ ਨਾਲ ਛੋਟੇ ਪਰ ਤੇਲ ਨਾਲ ਭਰਪੂਰ ਦੇਸ਼ ਵਿਚ ਦੂਜੀ ਤੇਲ ਰਿਫਾਇਨਰੀ ਨੂੰ ਵੀ ਅੱਗ ਲੱਗ ਗਈ।
ਵੀਰਵਾਰ ਨੂੰ ਡਰੋਨ ਹਮਲੇ ਤੋਂ ਬਾਅਦ ਮੀਨਾ ਅਲ-ਅਹਿਮਦੀ ਰਿਫਾਇਨਰੀ ਨੇੜਲੀ ਮੀਨਾ ਅਬਦੁੱਲਾ ਰਿਫਾਇਨਰੀ ਵਿਚ ਅੱਗ ਲੱਗ ਗਈ।
;
;
;
;
;
;
;
;
;