JALANDHAR WEATHER

ਸਾਬਕਾ ਆਈਆਰਐਸ ਅਧਿਕਾਰੀ ਮਾਮਲੇ 'ਚ ਸੀਬੀਆਈ ਦੇ ਸੰਯੁਕਤ ਨਿਰਦੇਸ਼ਕ ਅਤੇ ਸੇਵਾਮੁਕਤ ਏਸੀਪੀ ਨੂੰ 3 ਮਹੀਨੇ ਦੀ ਸਜ਼ਾ

ਨਵੀਂ ਦਿੱਲੀ, 28 ਅਪ੍ਰੈਲ - ਤੀਸ ਹਜ਼ਾਰੀ ਅਦਾਲਤ ਨੇ ਸੀਬੀਆਈ ਦੇ ਸੰਯੁਕਤ ਨਿਰਦੇਸ਼ਕ ਰਮਨੀਸ਼ ਅਤੇ ਸੇਵਾਮੁਕਤ ਏਸੀਪੀ ਵਿਵੇਕ ਪਾਂਡੇ ਨੂੰ ਸਾਬਕਾ ਆਈਆਰਐਸ ਅਧਿਕਾਰੀ ਅਸ਼ੋਕ ਅਗਰਵਾਲ ਵਲੋਂ ਦਾਇਰ ਕੀਤੇ ਗਏ ਇਕ ਕੁੱਟਮਾਰ ਦੇ ਮਾਮਲੇ ਵਿਚ 3 ਮਹੀਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਸਾਲ 2000 ਵਿਚ ਸਾਬਕਾ ਆਈਆਰਐਸ ਅਧਿਕਾਰੀ ਅਸ਼ੋਕ ਅਗਰਵਾਲ ਦੀ ਸ਼ਿਕਾਇਤ 'ਤੇ ਦਾਇਰ ਕੀਤਾ ਗਿਆ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ