3ਟਰਾਂਸਫਾਰਮਰ ਲਾਹੁਣ ਆਏ ਬਿਜਲੀ ਤੇ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਕਈ ਘੰਟੇ ਡੱਕੀ ਰੱਖਿਆ
ਜੈਂਤੀਪੁਰ, 9 ਮਾਰਚ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਚਾਚੋਵਾਲੀ ਵਿਖੇ ਇਕ ਕਿਸਾਨ ਦਾ ਟਰਾਂਸਫਾਰਮਰ ਲਾਹੁਣ ਆਏ ਐਕਸੀਅਨ ਸਰਬਜੀਤ ਸ਼ਰਮਾ, ਸਬ ਅਰਬਨ ਸਰਕਲ ਅੰਮ੍ਰਿਤਸਰ...
... 1 hours 41 minutes ago