ਵਿਗਿਆਨ ਅਤੇ ਪੁਲਾੜ ਦੇ ਖੇਤਰ ਵਿਚ ਵੀ ਵੱਡੀਆਂ ਛਲਾਂਗ ਲਗਾਈਆਂ ਭਾਰਤ ਨੇ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 28 ਦਸੰਬਰ - ਮਨ ਕੀ ਬਾਤ ਦੇ 129ਵੇਂ ਐਡੀਸ਼ਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਰਤ ਨੇ ਵਿਗਿਆਨ ਅਤੇ ਪੁਲਾੜ ਦੇ ਖੇਤਰ ਵਿਚ ਵੀ ਵੱਡੀਆਂ ਛਲਾਂਗ ਲਗਾਈਆਂ। ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ। ਵਾਤਾਵਰਣ ਸੁਰੱਖਿਆ ਅਤੇ ਜੰਗਲੀ ਜੀਵ ਸੰਭਾਲ ਨਾਲ ਸੰਬੰਧਿਤ ਕਈ ਪਹਿਲਕਦਮੀਆਂ ਨੇ ਵੀ 2025 ਨੂੰ ਚਿੰਨ੍ਹਿਤ ਕੀਤਾ। ਭਾਰਤ ਵਿਚ ਚੀਤਿਆਂ ਦੀ ਗਿਣਤੀ ਹੁਣ 30 ਨੂੰ ਪਾਰ ਕਰ ਗਈ ਹੈ।"
;
;
;
;
;
;
;