JALANDHAR WEATHER

2025 ਵਿਚ ਵਿਸ਼ਵਾਸ, ਸੱਭਿਆਚਾਰ ਅਤੇ ਭਾਰਤ ਦੀ ਵਿਲੱਖਣ ਵਿਰਾਸਤ ਇਕੱਠੇ ਦੇਖੇ ਗਏ - ਪ੍ਰਧਾਨ ਮੰਤਰੀ

 ਨਵੀਂ ਦਿੱਲੀ, 28 ਦਸੰਬਰ - ਮਨ ਕੀ ਬਾਤ ਦੇ 129ਵੇਂ ਐਡੀਸ਼ਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "2025 ਵਿਚ ਵਿਸ਼ਵਾਸ, ਸੱਭਿਆਚਾਰ ਅਤੇ ਭਾਰਤ ਦੀ ਵਿਲੱਖਣ ਵਿਰਾਸਤ ਇਕੱਠੇ ਦੇਖੇ ਗਏ। ਸਾਲ ਦੀ ਸ਼ੁਰੂਆਤ ਵਿਚ ਪ੍ਰਯਾਗਰਾਜ ਮਹਾਕੁੰਭ ਦੇ ਆਯੋਜਨ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਸਾਲ ਦੇ ਅੰਤ ਵਿਚ, ਅਯੁੱਧਿਆ ਦੇ ਰਾਮ ਮੰਦਰ ਵਿਚ ਝੰਡਾ ਲਹਿਰਾਉਣ ਦੀ ਰਸਮ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ