ਅਮਰੀਕਾ ਸਮਝੌਤੇ ਦੇ ਕਾਗਜ਼ ਜਨਤਕ ਕਰੇ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 12 ਫਰਵਰੀ (ਸੁਖਵਿੰਦਰ ਸਿੰਘ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਅਮਰੀਕਾ ਨਾਲ ਨਵਾਂ ਵਪਾਰਕ ਸਮਝੌਤਾ ਕਰਕੇ ਪੰਜਾਬ ਅਤੇ ਦੇਸ਼ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਅਮਰੀਕਾ ਦੇ ਉਤਪਾਦ ਦੇਸ਼ ਵਿਚ ਵਿਕਣਗੇ ਤਾਂ ਪੰਜਾਬ ਦਾ ਉਤਪਾਦ ਰੁਲ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਸਮਝੌਤੇ ਦੇ ਕਾਗਜ਼ ਜਨਤਕ ਕਰੇ।
;
;
;
;
;
;
;
;
;