JALANDHAR WEATHER

ਟਰੰਪ ਦਾ ਸੁਝਾਅ- ਜਿਸਨੂੰ ਜੈੱਟ ਈਂਧਣ ਨਹੀਂ ਮਿਲਦਾ, ਸਾਡੇ ਕੋਲੋਂ ਲਵੋ

ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ 'ਟ੍ਰੂਥ ਸੋਸ਼ਲ' 'ਤੇ ਪੋਸਟ ਕਰਕੇ ਸਾਰੇ ਦੇਸ਼ਾਂ ਨੂੰ ਇਕ ਸੁਝਾਅ ਦਿੱਤਾ ਹੈ। ਉਨ੍ਹਾਂ ਸਾਰੇ ਦੇਸ਼ਾਂ ਨੂੰ ਜੋ ਹੋਰਮੁਜ਼ ਜਲਡਮਰੂ ਕਾਰਨ ਜੈੱਟ ਈਂਧਨ ਨਹੀਂ ਪ੍ਰਾਪਤ ਕਰ ਸਕਦੇ, ਕਿਹਾ ਹੈ,... ਮੇਰਾ ਤੁਹਾਡੇ ਲਈ ਇਕ ਸੁਝਾਅ ਹੈ; ਪਹਿਲਾਂ, ਅਮਰੀਕਾ ਤੋਂ ਖਰੀਦੋ - ਸਾਡੇ ਕੋਲ ਇਸਦੀ ਕੋਈ ਕਮੀ ਨਹੀਂ ਹੈ; ਅਤੇ ਦੂਜਾ, ਥੋੜ੍ਹੀ ਹਿੰਮਤ ਕਰੋ, ਉਸ ਜਲਡਮਰੂ 'ਤੇ ਜਾਓ, ਅਤੇ ਇਸਨੂੰ ਲੈ ਜਾਓ"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ