JALANDHAR WEATHER

ਵਿਦੇਸ਼ ਸਕੱਤਰ ਵਿਕਰਮ ਮਿਸਰੀ ਵਲੋਂ ਭੂਟਾਨ ਦੇ ਵਿਦੇਸ਼ ਸਕੱਤਰ ਨਾਲ ਦੁਵੱਲੇ ਸੰਬੰਧਾਂ ਦੇ ਪੂਰੇ ਸਪੈਕਟ੍ਰਮ ਦੀ ਸਮੀਖਿਆ

ਨਵੀਂ ਦਿੱਲੀ, 29 ਸਤੰਬਰ - ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਭੂਟਾਨ ਦੇ ਵਿਦੇਸ਼ ਸਕੱਤਰ, ਔਮ ਪੇਮਾ ਚੋਡੇਨ ਨਾਲ ਸਲਾਹ-ਮਸ਼ਵਰਾ ਕੀਤਾ।ਵਿਦੇਸ਼ ਮੰਤਰਾੲਲੇ ਅਨੁਸਾਰ ਵਿਦੇਸ਼ ਸਕੱਤਰਾਂ ਨੇ ਦੁਵੱਲੇ ਸੰਬੰਧਾਂ ਦੇ ਪੂਰੇ ਸਪੈਕਟ੍ਰਮ ਦੀ ਸਮੀਖਿਆ ਕੀਤੀ ਅਤੇ ਸਹਿਯੋਗ ਦੇ ਸਾਰੇ ਮੁੱਖ ਖੇਤਰਾਂ ਵਿਚ ਪ੍ਰਾਪਤ ਪ੍ਰਗਤੀ ਨੂੰ ਨੋਟ ਕੀਤਾ। ਖ਼ਾਸ ਤੌਰ 'ਤੇ, ਉਨ੍ਹਾਂ ਨੇ 1020 ਮੈਗਾਵਾਟ ਪੁਨਤਸੰਗਚੂ-2 ਪਣਬਿਜਲੀ ਪ੍ਰੋਜੈਕਟ ਦੇ ਸਾਰੇ ਛੇ ਯੂਨਿਟਾਂ ਦੇ ਸਫਲ ਕਮਿਸ਼ਨਿੰਗ ਦਾ ਸਵਾਗਤ ਕੀਤਾ ਜੋ ਕਿ ਊਰਜਾ ਭਾਈਵਾਲੀ 'ਤੇ ਭਾਰਤ-ਭੂਟਾਨ ਸੰਯੁਕਤ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿੱਚ ਇਕ ਵੱਡਾ ਮੀਲ ਪੱਥਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ