JALANDHAR WEATHER

ਮੈਨੂੰ ਆਪਣੇ ਪੁੱਤਰ ’ਤੇ ਹੈ ਬਹੁਤ ਮਾਣ- ਅਭਿਸ਼ੇਕ ਸ਼ਰਮਾ ਦੀ ਮਾਂ

ਅੰਮ੍ਰਿਤਸਰ, 29 ਸਤੰਬਰ- ਭਾਰਤ ਨੇ ਏਸ਼ੀਆ ਕੱਪ 2025 ਦੇ ਫਾਈਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾਇਆ। ਇਸ ਜਿੱਤ ’ਤੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਮਾਂ, ਮੰਜੂ ਸ਼ਰਮਾ ਨੇ ਕਿਹਾ ਕਿ ਘਰ ਵਿਚ ਹਰ ਕੋਈ ਬਹੁਤ ਖੁਸ਼ ਹੈ। ਲੋਕ ਸਾਨੂੰ ਵਧਾਈਆਂ ਦੇ ਰਹੇ ਹਨ। ਮੈਨੂੰ ਆਪਣੇ ਪੁੱਤਰ ’ਤੇ ਬਹੁਤ ਮਾਣ ਹੈ। ਇਹ ਪੂਰੇ ਦੇਸ਼ ਲਈ ਹੈ। ਮੇਰਾ ਪੁੱਤਰ ਸੱਚਮੁੱਚ ਵਧੀਆ ਖੇਡ ਰਿਹਾ ਹੈ ਅਤੇ ਪੂਰੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ